Parent Teacher Conferences written in white on a green banner with black and white cartoon image of a teacher with 2 parents. Parent/teacher conference
announcement

Parent Teacher Conferences October 22-23

Parent Teacher Conferences

On Wednesday, October 22nd and Thursday, October 23rd we are holding Parent-Teacher Conferences. This will be a time to meet with your child’s teacher to discuss their progress over this past term. Conferences will be available in person at Clearbrook.

Conference Times:

Wednesday, October 22nd: 1:00-3:00 pm, 5:00-8:00 pm

Thursday, October 23rd: 1:00-3:00 pm 

Families can book their preferred meeting time: https://clearbrook.schoolappointments.com/

See attached for instructions on how to book.

ਮਾਤਾ-ਪਿਤਾ-ਅਧਿਆਪਕ ਮੀਟਿੰਗਾਂ 

ਬੁੱਧਵਾਰ, 22 ਅਕਤੂਬਰ ਅਤੇ ਵੀਰਵਾਰ, 23 ਅਕਤੂਬਰ ਨੂੰ ਅਸੀਂ ਮਾਤਾ-ਪਿਤਾ-ਅਧਿਆਪਕ ਮੀਟਿੰਗਾਂ ਕਰ ਰਹੇ ਹਾਂ। ਇਹ ਤੁਹਾਡੇ ਬੱਚੇ ਦੇ ਅਧਿਆਪਕ ਨਾਲ ਮਿਲਣ ਅਤੇ ਇਸ ਟਰਮ ਦੌਰਾਨ ਹੋਈ ਉਨ੍ਹਾਂ ਦੀ ਤਰੱਕੀ ਬਾਰੇ ਗੱਲ ਕਰਨ ਦਾ ਸਮਾਂ ਹੋਵੇਗਾ। ਮੀਟਿੰਗਾਂ Clearbrook ਵਿਖੇ ਸਿੱਧਾ ਆ ਕੇ ਕੀਤੀਆਂ ਜਾ ਸਕਦੀਆਂ ਹਨ। 

ਮੀਟਿੰਗ ਸਮੇਂ: 

• ਬੁੱਧਵਾਰ, 22 ਅਕਤੂਬਰ: ਦੁਪਹਿਰ 1:00 ਤੋਂ 3:00 ਵਜੇ, ਸ਼ਾਮ 5:00 ਤੋਂ 8:00 ਵਜੇ

• ਵੀਰਵਾਰ, 23 ਅਕਤੂਬਰ: ਦੁਪਹਿਰ 1:00 ਤੋਂ 3:00 ਵਜੇ 

ਪਰਿਵਾਰ ਆਪਣੀ ਪਸੰਦ ਦਾ ਮੀਟਿੰਗ ਸਮਾਂ ਬੁੱਕ ਕਰ ਸਕਦੇ ਹਨ। https://clearbrook.schoolappointments.com/

ਬੁੱਕਿੰਗ ਕਰਨ ਦੀ ਵਿਧੀ ਲਈ ਲਗਾਈ ਗਈ ਹਦਾਇਤਾਂ ਵੇਖੋ। 

  • Posted: October 6, 2025 - 10:45am
  • Expires: October 21, 2025 - 12:00am