You are here

Announcement:

Students Who Need to Leave School Early

Students Leaving Early  (Punjabi translation below)

Below is some important information regarding if your child needs to be picked up early from school:

If families need to pick up their child(ren) early from school due to an appointment etc. please inform the school by:

Emailing your child(ren)’s teacher the day before.
Speaking to your child(ren)’s teacher at the beginning of the day, during morning drop off.
Writing a note in your child(ren)’s planner. 
Sending a note with your child(ren).
Calling the office at the beginning of the day.

When staff are aware that students need to leave early, they can have your child(ren) packed up and ready to go at the agreed upon time.  

When students need to leave early without notice, it is highly disruptive to classroom learning.  If no notice is given, our staff will do their best to get your child ready as soon as possible.  We understand in cases of emergency, families may not be able to give notice. 

Families who come to the school after 2:30 pm with the intention of picking up their child(ren) a few minutes before the bell, will likely have to wait until the 2:46 pm bell.  The end of the day is a highly disruptive time, and staff are usually not able to have students ready early.

Thank you for your support and assistance.

ਸ੍ਟੂਡਨ੍ਟ੍ਸ ਲੀਵਿਂਗ ਅਰ੍ਲੀ

ਹੇਠਾਂ ਤੁਹਾਡੇ ਬੱਚੇ ਨੂੰ ਸਕੂਲ ਤੋਂ ਜਲਦੀ ਚੁੱਕਣ ਦੀ ਲੋੜ ਹੋਣ ਦੀ ਸੂਰਤ ਵਿੱਚ ਕੁਝ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ:

ਜੇ ਪਰਿਵਾਰਾਂ ਨੂੰ ਮੁਲਾਕਾਤ/ ਅਪੌਇਨ੍ਟ੍ਮਨ੍ਟ ਆਦਿ ਕਰਕੇ ਸਕੂਲ ਤੋਂ ਜਲਦੀ ਆਪਣੇ ਬੱਚਾ / ਬੱਚਿਆਂ ਨੂੰ ਚੁੱਕਣ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਕੂਲ ਨੂੰ ਸੂਚਿਤ ਕਰੋ ਕਿ:

· ਇੱਕ ਦਿਨ ਪਹਿਲਾਂ ਆਪਣੇ ਬੱਚਾ/ਬੱਚਿਆਂ ਦੇ ਅਧਿਆਪਕ ਨੂੰ ਈਮੇਲ ਕਰੋ।

· ਸਕੂਲ ਦੇ ਦਿਨ ਦੀ ਸ਼ੁਰੂਆਤ ਦੌਰਾਨ, ਸਵੇਰ ਦੇ ਸਮੇਂ, ਆਪਣੇ ਬੱਚਾ/ਬੱਚਿਆਂ ਅਧਿਆਪਕ ਨੂੰ ਸੂਚਿਤ ਕਰਕੇ।

· ਆਪਣੇ ਬੱਚਾ / ਬੱਚਿਆਂ ਦੇ ਯੋਜਨਾਕਾਰ/ ਪ੍ਲੈਨਰ ਵਿੱਚ ਇੱਕ ਨੋਟ ਲਿਖ ਕੇ।

· ਸਕੂਲ ਵਿੱਚ ਆਪਣੇ ਬੱਚਾ/ਬੱਚਿਆਂ ਨਾਲ ਇੱਕ ਨੋਟ ਭੇਜ ਕੇ।

· ਦਿਨ ਦੇ ਸ਼ੁਰੂ ਵਿੱਚ ਦਫਤਰ ਨੂੰ ਕਾਲ ਕਰਕੇ।

ਜਦੋਂ ਅਮਲੇ ਨੂੰ ਪਤਾ ਹੁੰਦਾ ਹੈ ਕਿ ਵਿਦਿਆਰਥੀਆਂ ਨੂੰ ਜਲਦੀ ਜਾਣ ਦੀ ਲੋੜ ਹੈ, ਤਾਂ ਉਹ ਤੁਹਾਡੇ ਬੱਚਾ/ਬੱਚਿਆਂ ਨੂੰ ਪਹਿਲਾਂ ਹੀ ਪੈਕ ਕਰਵਾ ਕੇ, ਉਹਨਾਂ ਨੂੰ ਸਹਿਮਤ ਸਮੇਂ 'ਤੇ ਜਾਣ ਲਈ ਤਿਆਰ ਕਰ ਸਕਦੇ ਹਨ।

ਜਦੋਂ ਵਿਦਿਆਰਥੀਆਂ ਨੂੰ ਬਿਨਾਂ ਨੋਟਿਸ ਦੇ ਜਲਦੀ ਜਾਣ ਦੀ ਲੋੜ ਹੁੰਦੀ ਹੈ, ਤਾਂ ਇਸਦੇ ਨਤੀਜੇ ਵਜੋਂ ਕਲਾਸਰੂਮ ਸਿੱਖਣ ਵਿੱਚ ਬਹੁਤ ਵਿਘਨ ਪੈਂਦਾ ਹੈ। ਜੇ ਕੋਈ ਨੋਟਿਸ ਨਹੀਂ ਦਿੱਤਾ ਜਾਂਦਾ, ਤਾਂ ਉਸ ਸਮੇਂ ਸਾਡਾ ਅਮਲਾ ਤੁਹਾਡੇ ਬੱਚੇ ਨੂੰ ਜਿੰਨੀ ਜਲਦੀ ਹੋ ਸਕੇ ਤਿਆਰ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ। ਅਸੀਂ ਸਮਝਦੇ ਹਾਂ ਕਿ ਸੰਕਟਕਾਲਾਂ ਦੇ ਮਾਮਲਿਆਂ ਵਿੱਚ, ਪਰਿਵਾਰ ਨੋਟਿਸ ਦੇਣ ਦੇ ਯੋਗ ਨਹੀਂ ਹੋ ਸਕਦੇ।

ਜਿਹੜੇ ਪਰਿਵਾਰ ਘੰਟੀ/ਬੇਲ ਤੋਂ ਕੁਝ ਮਿੰਟ ਪਹਿਲਾਂ ਆਪਣੇ ਬੱਚਾ/ਬੱਚਿਆਂ ਚੁੱਕਣ ਦੇ ਇਰਾਦੇ ਨਾਲ ਦੁਪਹਿਰ 2:30 ਵਜੇ ਤੋਂ ਬਾਅਦ ਸਕੂਲ ਆਉਂਦੇ ਹਨ, ਉਹਨਾਂ ਨੂੰ ਦੁਪਹਿਰ 2:46 ਵਜੇ ਤੱਕ ਇੰਤਜ਼ਾਰ ਕਰਨਾ ਪਵੇਗਾ। ਦਿਨ ਦਾ ਅੰਤ ਬਹੁਤ ਬੇਕਾਬੂ/ਅਸ਼ਾਂਤ ਸਮਾਂ ਹੁੰਦਾ ਹੈ, ਅਤੇ ਅਮਲਾ ਆਮ ਤੌਰ 'ਤੇ ਵਿਦਿਆਰਥੀਆਂ ਨੂੰ ਜਲਦੀ ਤਿਆਰ ਕਰਨ ਦੇ ਯੋਗ ਨਹੀਂ ਹੁੰਦਾ।

 

Erica Hopkins

Principal

Ecole Clearbrook Elementary School

Current until: Thursday, June 30th, 2022
Posted: Wednesday, January 12th, 2022